ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ 'ਚ ਪੈਂਦੇ ਮਨੀਕਰਨ ਸਾਹਿਬ 'ਚ ਹੰਗਾਮਾ ਹੋ ਗਿਆ । ਪੰਜਾਬ ਤੋਂ ਗਏ ਕੁੱਝ ਸੈਲਾਨੀਆਂ ਨੇ ਕਥਿਤ ਤੌਰ 'ਤੇ ਤਲਵਾਰਾਂ ਨਾਲ ਖਿੜਕੀਆਂ ਤੋੜੀਆਂ ਅਤੇ ਨਾਅਰੇ ਬਾਜ਼ੀ ਵੀ ਕੀਤੀ । ਸੂਤਰਾਂ ਅਨੁਸਾਰ ਪੰਜਾਬੀ ਸੈਲਾਨੀਆਂ ਨੇ ਪਵਿੱਤਰ ਸ਼ਹਿਰ ਮਨੀਕਰਨ ਸਾਹਿਬ ਵਿੱਚ ਹੰਗਾਮਾ ਕੀਤਾ ।
.
Tourists created a ruckus in Manikaran Sahib.
.
.
.
#manikaransahib #punjabnews #gurudwaramanikaransahib